ਇੱਕ ਨਵੀਨਤਾ
ਕਾਰੀ ਤਰੀਕਾ

ਤੁਸੀਂ ਕਿਤੇ ਵੀ, ਬਿਨਾਂ ਅਚੂਕ ਆਪਣੀ ਡਰਾਈਵਿੰਗ ਥਿਊਰੀ ਪਰੀਖਿਆ ਦੀ ਤਿਆਰੀ ਕਰ ਸਕਦੇ ਹੋ! ਸੌਖ ਨਾਲ ਕਿੱਸੇ ਵੀ ਕੰਪਿਊਟਰ, ਸਮਾਰਟ ਫ਼ੋਨ ਅਤੇ ਟੇਬਲੇਟ ਦੇ ਮਾਧਿਅਮ ਨਾਲ।

ਹਾਲ ਹੀ ਵਿੱਚ ਸ਼ਾਮਿਲ ਵਿਦਿਆਰਥੀ
0 M
ਸੰਤੁਸ਼ਟ ਵਿਦਿਆਰਥੀ
0 M
ਸਮਰਥਕ
0 M
ਐਪ ਡਾਊਨਲੋਡ
0 M

ਗੁਰੂਬੂਕ ਦੇ ਨਾਲ ਕਰਿਏਟਿਵ ਬਣੋ

ਗੁਰੂਬੂਕ ਲਰਨਿੰਗ ਸਿਸਟਮ ਨੇ ਡਰਾਈਵਿੰਗ ਪ੍ਰੋਗਰਾਮ ਦੀ ਵੱਖ – ਵੱਖ ਸਰਨੀ ਨੂੰ ਇੱਕ ਏਕੀਕਰਿਤ ਸਿਸਟਮ ਵਿੱਚ ਘੁਮਾਇਆ ਹੈ ਜੋ ਡਰਾਈਵਿੰਗ ਅਤੇ ਰਾਈਡਿੰਗ ਉੱਤੇ ਲਾਭਦਾਇਕ ਜਾਣਕਾਰੀ ਨਾਲ਼ ਭਰਿਆ ਹੋਇਆ ਹੈ । .

ਅਸੀਂ ਨਵੀਨਤਾ ਕਾਰੀ ਥਿਊਰੀ
ਸਿੱਖਣ ਦੀ ਤਰਕੀਬ ਨੂੰ ਡਿਜ਼ਾਈਨ
ਅਤੇ ਵਿਕਸਿਤ ਕੀਤਾ ਹੈ

ਗੁਰੂਬੂਕ ਲਰਨਿੰਗ ਸਿਸਟਮ ਅਜਿਹੇ ਸੰਸਾਧਨ ਪ੍ਰਦਾਨ ਕਰਦਾ ਹੈ, ਜੋਕਿ ਮੋਟਰ ਚਾਲਕਾਂ ਨੂੰ ਉਨ੍ਹਾਂ ਦੇ ਥਿਊਰੀ ਇਮਤਿਹਾਨ ਨੂੰ ਪਹਿਲੀ ਕੋਸ਼ਿਸ਼ ਵਿੱਚ ਪਾਸ ਕਰਨ ਲਈ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਹੈ। ਸਾਡਾ ਲਰਨਿੰਗ ਸਿਸਟਮ ਜਰਮਨੀ ਵਿੱਚ ਲਾਇਸੈਂਸ ਪ੍ਰਾਪਤ ਕਰਨ ਅਤੇ ਦੇਸ਼ ਵਿੱਚ ਡਰਾਈਵ ਜਾਂ ਰਾਈਡ ਕਰਨ ਦੇ ਇੱਛਕ ਡਰਾਈਵਰ ਅਤੇ ਸਵਾਰਾਂ ਦੇ ਵਿੱਚ ਨੰਬਰ ਇੱਕ ਵਿਕਲਪ ਹੈ। ਅੱਸੀ ਤੁਹਾਨੂੰ ਇਹ ਸੁਨਿਸ਼ਚਿਤ ਕਰਨ ਵਿੱਚ ਮਦਦ ਕਰਦੇ ਹਾਂ, ਕਿ ਸਾਡੇ ਉੱਚ ਗੁਣਵੱਤਾ ਵਾਲੇ ਲਰਨਿੰਗ ਸਿਸਟਮ ਜਿਸ ਵਿੱਚ ਨਵੀਨਤਮ ਸਰਕਾਰੀ ਪ੍ਰਸ਼ਨ ਹਨ ਅਤੇ ਨੇਮੀ ਰੂਪ ਨਾਲ਼ ਬਹੁਤ ਜ਼ਿਆਦਾ ਬਿਹਤਰ ਤਰੀਕੇ ਨਾਲ਼ ਅੱਪਡੇਟ ਕੀਤਾ ਜਾਂਦਾ ਹੈ । ਪਿਛਲੇ ਪ੍ਰਸ਼ਨਾਂ ਦੇ ਵਿਆਪਕ ਸੰਪਰਕ ਨੂੰ ਇਸ ਪਰੀਖਿਆ ਨੂੰ ਪਾਰਿਤ ਕਰਨ ਲਈ ਇੱਕ ਬਹੁਤ ਹੀ ਮਹੱਤਵਪੂਰਨ ਕਦਮ ਮੰਨਿਆ ਜਾਂਦਾ ਹੈ, ਅਤੇ ਸਾਨੂੰ ਇੱਕ ਅਜਿਹੀ ਲਰਨਿੰਗ ਸਿਸਟਮ ਦੀ ਪੇਸ਼ਕਸ਼ ਕਰਨ ਵਿੱਚ ਸਾਡੀ ਸਾਖ ਉੱਤੇ ਮਾਣ ਹੈ, ਜੋ ਵਿਆਪਕ ਅਤੇ ਸਰਵੋਤਮ ਗੁਣਵੱਤਾ ਦਾ ਹੈ। ਇਸ ਦੇ ਨਾਲ, ਇਹ ਸੁਨਿਸ਼ਚਿਤ ਕਰਨ ਦੇ ਇਲਾਵਾ ਕਿ ਤੁਹਾਡੇ ਕੋਲ ਸਭ ਤੋਂ ਅੱਛਾ ਅਤੇ ਸਭ ਤੋਂ ਅਪਡੈਟਿਡ ਰਿਵੀਜ਼ਨ ਸਾਧਨ ਹੈ, ਅੱਸੀ ਇਹ ਵੀ ਚਾਹੁੰਦੇ ਹਾਂ ਕਿ, ਜਦੋਂ ਚਾਹੋਂ! ਤੁਸੀਂ ਉਨ੍ਹਾਂ ਨੂੰ ਸੌਖ ਨਾਲ ਏਕਸੇਸ ਕਰ ਸਕੋ ।

ਗ਼ਜ਼ਬ ਦੀਆਂ ਵਿਸ਼ੇਸ਼ਤਾਵਾਂ

ਡਰਾਈਵਿੰਗ ਥਿਊਰੀ ਪਰੀਖਿਆ ਦੀ ਤਿਆਰੀ ਕਰਨ ਲਈ ਗੁਰੂਬੂਕ ਸਰਵੋਤਮ ਸੰਸਾਧਨ ਪ੍ਰਦਾਨ ਕਰਦਾ ਹੈ। ਜਰਮਨੀ ਵਿਚ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਲਈ ਇੱਕ ਕਦਮ ਉਠਾਓ ਅਤੇ ਆਪਣਾ ਡਰਾਈਵਿੰਗ ਲਾਇਸੰਸ ਹਾਸਲ ਕਰੋ।

ਆਸਾਨ ਅਤੇ ਸਰਲ

ਗੁਰੂਬੂਕ ਦੇ ਸਿੱਖਣ ਦੀ ਵਿਚਾਰਧਾਰਾ ਦਾ ਪੜਚੋਲ ਕਰੋ। ਜਰਮਨੀ ਦੇ ਸਟੀਕ ਡਰਾਈਵਿੰਗ ਥਿਊਰੀ ਪਰੀਖਿਆ ਦੇ ਆਨਲਾਈਨ ਸਿਮੁਲੇਸ਼ਨ ਦੇ ਨਾਲ ਆਪਣੇ ਮੋਬਾਈਲ ਡਿਵਾਈਸ, ਟੇਬਲੇਟ ਜਾਂ ਕੰਪਿਊਟਰ ਨਾਲ ਅਨੁਭਵ ਕਰੋ।

ਬੇਹੱਦ ਫਲੇਕਸਬਲ

ਕੰਪਿਊਟਰ, ਸਮਾਰਟ ਫ਼ੋਨ ਅਤੇ ਟੇਬਲੇਟ ਦੇ ਮਾਧਿਅਮ ਨਾਲ ਕਿਤੇ ਵੀ ਅਤੇ ਸੌਖ ਨਾਲ ਉਪਲਬਧ ।

ਕਿਫ਼ਾਇਤੀ

ਤੁਹਾਨੂੰ ਕੇਵਲ ਇੱਕ ਐਪ ਚਾਹੀਦਾ ਹੈ, ਜੋ ਤੁਹਾਨੂੰ ਪੈਸੇ ਬਚਾਉਂਦਾ ਹੈ, ਨਹੀਂ ਤਾਂ ਫਲੈਸ਼ ਡਿਸਕ ਅਤੇ ਮਹਿੰਗੀ ਕਿਤਾਬਾਂ ਜਿਵੇਂ ਸਟੋਰੇਜ ਮੀਡੀਆ ਉੱਤੇ ਖ਼ਰਚ ਕੀਤਾ ਜਾਵੇਗਾ ।

ਨਵਾਂ ਡਿਜ਼ਾਈਨ

ਟਰਾਂਸਪੋਰਟ ਅਤੇ ਡਿਜੀਟਲ ਇੰਫਰਸਟਰਕਚਰ ਦੀ ਫੈਡਰਲ ਮਿਨਿਸਟਰੀ ਅਤੇ ਟੁਫ ਜਰਮਨੀ , ਉਹ ਲੋਕ ਜੋ ਪ੍ਰੀਖਿਆ ਨਿਰਧਾਰਿਤ ਕਰਦੇ ਹੈ ਉਨ੍ਹਾਂ ਦੇ ਦੁਆਰਾ ਲਾਇਸੈਂਸ ਪ੍ਰਾਪਤ ਸਰਕਾਰੀ ਪ੍ਰੀਖਿਆ ਪ੍ਰਸ਼ਨ ।

ਬਹੁ ਭਾਸ਼ਾ

ਸਰਕਾਰੀ ਭਾਸ਼ਾਵਾਂ ਤੋਂ ਇਲਾਵਾ। ਗੁਰੂਬੂਕ ਤੁਹਾਨੂੰ ਆਪਣੀ ਭਾਸ਼ਾ ਦੇ ਵਿੱਚ ਥਿਊਰੀ ਪ੍ਰੀਖਿਆ ਲਈ ਤਿਆਰੀ ਕਰਨ ਲਈ ਇੱਕ ਰਸਤਾ ਪ੍ਰਦਾਨ ਕਰਦਾ ਹੈ ।

ਤਰੋਤਾਜ਼ਾ ਪਾਠਕ੍ਰਮ

ਅਭਿਆਸ ਲਈ ਵਿਸਤਾਰਪੂਰਨ ਵਿਆਪਕ ਪਾਠਕ੍ਰਮ, ਪਹਿਲੀ ਹੀ ਕੋਸ਼ਿਸ਼ ਵਿੱਚ ਪਰੀਖਿਆ ਪਾਸ ਕਰਨ ਦੇ ਲਈ ।

ਸਕਰੀਨ ਸ਼ਾਟ ਗੈਲਰੀ

ਇੱਕ ਪੇਸ਼ੇਵਾਰ ਸਟੱਡੀ ਸਮਗਰੀ ਪਰ ਦਾਤਾ ਦੇ ਰੂਪ ਵਿੱਚ, ਗੁਰੂਬੂਕ ਲਰਨਿੰਗ ਸਿਸਟਮ ਤੁਹਾਨੂੰ ਪ੍ਰੀਖਿਆ ਵਿੱਚ ਆਸ਼ਾ ਤੋਂ ਜ਼ਿਆਦਾ ਦਿੰਦਾ ਹੈ। ਗੁਰੂਬੂਕ ਥਿਊਰੀ ਪ੍ਰੀਖਿਆ, ਜੋ ਸਾਰੇ ਡਰਾਈਵਿੰਗ ਸ਼੍ਰੇਣੀਆਂ ਲਈ ਪੂਰਾ ਕਰਦਾ ਹੈ, ਸਭ ਤੋਂ ਸਟੀਕ ਪੜ੍ਹਾਈ ਸਮਗਰੀ ਅਤੇ ਪਾਸ ਹੋਣ ਦੀ ਗਾਰੰਟੀ ਪ੍ਰਦਾਨ ਕਰਦਾ ਹੈ।

ਪ੍ਰਾਈਸ ਪਲਾਨ

ਸਾਡੇ ਕੋਲ ਤਿੰਨ ਪ੍ਰਾਈਸ ਪਲਾਨ ਹਨ। ਤੁਸੀਂ ਆਪਣੀ ਭਾਸ਼ਾ ਵਿੱਚ ਸਿੱਖਣਾ ਚਾਹੁੰਦੇ ਹੋ? ਜਾਂ ਸਿਰਫ ਤੁਸੀਂ ਜਰਮਨ ਜਾਂ ਅੰਗਰੇਜ਼ੀ ਵਿੱਚ ਸਿੱਖਣਾ ਚਾਹੁੰਦੇ ਹੋ। ਸਾਡੇ ਕੋਲ ਇੱਕ ਹੱਲ ਹੈ! ਤੁਸੀਂ ਇੱਥੇ ਆਪਣੀ ਮਰਜ਼ੀ ਅਨੁਸਾਰ ਆਪਣਾ ਪਲਾਨ ਚੁਣ ਸਕਦੇ ਹੋ।

ਮਿਆਰੀ
ਜਰਮਨ
20
/6 ਮਹੀਨੇ
  • ਥਿਊਰੀ ਪ੍ਰੀਖਿਆ ਸਿਮੂਲੇਸ਼ਨ
  • ਕਰਵ ਕੰਟਰੋਲ ਸਿੱਖਣਾ
  • ਔਫਲਾਈਨ ਸਿਖਲਾਈ
  • ਵਿਅਕਤੀਗਤ ਡੈਸ਼ਬੋਰਡ
  • ਬਹੁਭਾਸ਼ਾਈ
  • ਦੋਹਰੀ ਭਾਸ਼ਾ ਸਿੱਖਣਾ

ਵਿਸਤ੍ਰਿਤ

ਅੰਗਰੇਜ਼ੀ
20
/6 ਮਹੀਨੇ
  • ਥਿਊਰੀ ਪ੍ਰੀਖਿਆ ਸਿਮੂਲੇਸ਼ਨ
  • ਕਰਵ ਕੰਟਰੋਲ ਸਿੱਖਣਾ
  • ਔਫਲਾਈਨ ਸਿਖਲਾਈ
  • ਵਿਅਕਤੀਗਤ ਡੈਸ਼ਬੋਰਡ
  • ਬਹੁਭਾਸ਼ਾਈ
  • ਦੋਹਰੀ ਭਾਸ਼ਾ ਸਿੱਖਣਾ
ਪ੍ਰਸਿੱਧ

ਪ੍ਰੀਮੀਅਮ

ਪੰਜਾਬੀ, ਹਿੰਦੀ, ਉਰਦੂ, ਫ਼ਾਰਸੀ, ਚੀਨੀ ਅਤੇ ਪਸ਼ਤੋ
100
/6 ਮਹੀਨੇ
  • ਥਿਊਰੀ ਪ੍ਰੀਖਿਆ ਸਿਮੂਲੇਸ਼ਨ
  • ਕਰਵ ਕੰਟਰੋਲ ਸਿੱਖਣਾ
  • ਔਫਲਾਈਨ ਸਿਖਲਾਈ
  • ਵਿਅਕਤੀਗਤ ਡੈਸ਼ਬੋਰਡ
  • ਬਹੁਭਾਸ਼ਾਈ
  • ਦੋਹਰੀ ਭਾਸ਼ਾ ਸਿੱਖਣਾ

ਅਕਸਰ ਪੁੱਛੇ ਜਾਣ ਵਾਲੇ ਸਵਾਲ

ਥਿਊਰੀ ਪਰੀਖਿਆ ਲਈ ਤੁਹਾਨੂੰ ਤਿਆਰ ਕਰਨ ਅਤੇ ਸੜਕ ਸੁਰੱਖਿਆ ਨੂੰ ਹਲਾਸ਼ੇਰੀ ਦੇਣ ਦੇ ਉਦੇਸ਼ ਨਾਲ਼, ਗੁਰੂਬੂਕ ਜਰਮਨੀ ਵਿੱਚ ਇੱਕ ਸਵਾਰ ਜਾਂ ਡਰਾਈਵਰ ਬਣਨ ਲਈ ਜ਼ਰੂਰੀ ਸਾਰੇ ਤੱਕ ਦੀ ਅਖੰਡ ਜਾਣਕਾਰੀ ਪ੍ਰਦਾਨ ਕਰਦਾ ਹੈ।

ਗੁਰੂਬੁੱਕ ਤੁਹਾਨੂੰ TÜV ਜਰਮਨੀ, ਡਿਜੀਟਲ ਅਤੇ ਟ੍ਰਾਂਸਪੋਰਟ ਮੰਤਰਾਲੇ ਵੱਲੋਂ ਮਾਨਤਾ ਪ੍ਰਾਪਤ ਸਟੱਡੀ ਮੈਟੀਰੀਅਲ ਪ੍ਰਦਾਨ ਕਰਦਾ ਹੈ। ਇਹ ਦੋਵੇਂ ਸੰਸਥਾਵਾਂ ਤੁਹਾਡੀ ਅਸਲ ਥਿਊਰੀ ਪ੍ਰੀਖਿਆ ਕੰਪਿਊਟਰ ਉੱਤੇ ਦੁਵਾਉਣ ਲਈ ਵੀ ਜ਼ਿੰਮੇਵਾਰ ਹਨ।

ਤੁਹਾਨੂੰ ਥਿਊਰੀ ਦੀ ਤਿਆਰੀ ਕਰਨ ਲਈ ਆਪਣੀ ਪਸੰਦ ਦੀ ਭਾਸ਼ਾ ਵਿੱਚ ਸਟਡੀ ਮੈਟੀਰੀਅਲ ਮਿਲੇਗਾ ਅਤੇ ਤੁਸੀਂ ਅਸਲ ਥਿਊਰੀ ਪ੍ਰੀਖਿਆ ਦਾ ਅਨੁਭਵ ਵੀ ਕਰ ਸਕੋਗੇ। ਤੁਸੀਂ ਆਪਣੀ ਸਿੱਖਣ ਦੀ ਪ੍ਰਗਤੀ ਵੀ ਦੇਖ ਸਕੋਗੇ ਜੋਕਿ ਤੁਹਾਡਾ ਮਾਰਗਦਰਸ਼ਨ ਕਰਦਾ ਹੈ ਇਹ ਜਾਨਣ ਲਈ, ਕੀ ਸਿੱਖਿਆ ਕਿ ਹੈ ਅਤੇ ਕੀ ਸਿੱਖਣਾ ਹਾਲੇ ਬਾਕੀ ਹੈ

ਹਾਂ ਤੁਸੀਂ ਸਾਡੀ ਹੈਲਪਲਾਈਨ ਨੰਬਰ 06977069770 ਅਤੇ Whatsapp +491773295969 (10:00 ਤੋਂ 16:00) ਤੇ ਕਾਲ ਕਰ ਸਕਦੇ ਹੋ ਜਾਂ ਤੁਸੀਂ ਸਾਨੂੰ info@18.195.225.58 ਤੇ ਈਮੇਲ ਵੀ ਕਰ ਸਕਦੇ ਹੋ। ਤੁਸੀਂ ਸਾਡੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਜੋ ਤੁਹਾਡੀ ਥਿਊਰੀ ਇਮਤਿਹਾਨ ਦੀ ਤਿਆਰੀ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ (How to learn from Gurubook in Punjabi)

ਨਹੀਂ, ਤੁਹਾਨੂੰ ਮੋਬਾਈਲ ਐਪ ਖਰੀਦਣ ਦੀ ਲੋੜ ਨਹੀਂ ਹੈ। ਜੇਕਰ ਤੁਸੀਂ ਸੈਮਸੰਗ ਵਰਤ ਰਹੇ ਹੋ ਤਾਂ ਤੁਹਾਨੂੰ ਪਲੇ ਸਟੋਰ ਤੇ ਗੁਰੂਬੁੱਕ ਖੋਜਣ ਦੀ ਲੋੜ ਹੈ ਅਤੇ ਜੇਕਰ ਤੁਸੀਂ ਆਈਫੋਨ ਦੀ ਵਰਤੋਂ ਕਰ ਰਹੇ ਹੋ ਤਾਂ ਤੁਹਾਨੂੰ ਐਪਸਟੋਰ ‘ਤੇ ਸਾਨੂੰ ਖੋਜਣ ਦੀ ਲੋੜ ਹੈ।

ਹਾਂ ਅਧਿਐਨ ਸਮੱਗਰੀ ਉਦਾਹਰਨ ਲਈ. ਟੈਕਸਟ, ਚਿੱਤਰ, ਵੀਡੀਓ ਅਤੇ ਖਾਕਾ Tüv ਤੋਂ ਲਾਇਸੰਸਸ਼ੁਦਾ ਹੈ ਜਿੱਥੇ ਤੁਸੀਂ ਆਪਣੀ ਅਸਲ ਪ੍ਰੀਖਿਆ ਦਿੰਦੇ ਹੋ

ਅੱਜ ਹੀ ਸਾਡੀ ਐਪ ਡਾਊਨਲੋਡ ਕਰੋ

ਗੁਰੂਬੂਕ ਦੀ ਵਰਤੋ ਕਰਨ ਵਿੱਚ ਖ਼ੂਬਸੂਰਤੀ ਇਹ ਹੈ, ਕਿ ਅੰਤ ਵਿੱਚ ਤੁਹਾਡੇ ਹੱਥ ਵਿੱਚ ਇੱਕ ਅਨਮੋਲ ਜਾਣਕਾਰੀ ਹੋਵੇਗੀ। ਤੁਹਾਡੀ ਤਰੱਕੀ ਹਮੇਸ਼ਾ ਸੇਵ ਕੀਤੀ ਜਾਵੇਗੀ ਚਾਹੇ ਤੁਸੀਂ ਵੱਖਰੇ-ਵੱਖਰੇ ਡਿਵਾਇਜ਼ਾਂ ਦੀ ਵਰਤੋ ਕਰ ਕੇ ਆਪਣੇ ਅਕਾਊਟ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ।।

Select Your Language

[ultimatemember form_id="11163"]

Select Your Language

Select Your Language

Select Your Language